ਸਾਡੇ ਬਾਰੇ / About Us


              ਸਫਲ ਸੋਚ ਦੀ ਹਾਲੇ ਨੀਂਹ ਹੀ ਰੱਖੀ ਗਈ ਹੈ ਇਸ ਨੂੰ ਬਣਾਉਣ ਲਈ ਤੁਹਾਡੀ ਮਦਦ ਦੀ ਲੋੜ ਹੈ। ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਅਸੀਂ ਤੁਹਾਡੀ ਰੁਚੀ ਮੁਤਾਬਿਕ ਖਬਰਾਂ ਤੇ ਸਾਹਿਤ ਬਿਹਤਰ ਤਰੀਕੇ ਨਾਲ ਤੁਹਾਡੇ ਪਾਸ ਪਹੁੰਚਾ ਸਕੀਏ। ਸਾਨੂੰ ਤੁਹਾਡੇ ਸੁਝਾਅ ਤੇ ਵਿਚਾਰਾਂ ਦੀ ਉਡੀਕ ਰਹੇਗੀ।

              ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਸੀਂ ਅੱਗੇ ਤੋਂ ਇਸ ਸਾਈਟ ਤੇ ਸਿਰਫ ਝਾਤੀ ਮਾਰਨ ਹੀ ਨਹੀਂ ਆਓਗੇ ਸਗੋਂ ਇਹ ਸਾਈਟ ਤੁਹਾਡੀ ਪਹਿਲੀ ਪਸੰਦ ਹੋਵੇਗੀ।

               ਅਸੀਂ ਆਪਣੇ ਪਾਠਕਾਂ ਤੋਂ ਇਹ ਵੀ ਉਮੀਦ ਕਰਦੇ ਹਾਂ ਕਿ ਉਹ ਇਸ ਵੈਬ ਸਾਈਟ ਦੇ ਪ੍ਰਚਾਰ ਵਿਚ ਸਾਡੇ ਨਾਲ ਹੱਥ ਵਟਾਉਂਦਿਆਂ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਇਸ ਸਾਈਟ ˆਤੇ ਆਉਣ ਲਈ ਪ੍ਰੇਰਿਤ ਕਰਨਗੇ।

                ਇਸ ਸਾਈਟ ਤੇ ਆਪਣੀਆਂ ਲੇਖ, ਕਹਾਣੀਆਂ, ਕਵਿਤਾਵਾਂ, ਤਸਵੀਰਾਂ safalsoch@gmail.com         'ਤੇ ਭੇਜੋ। ਕਿਰਪਾ ਕਰਕੇ ਆਪਣੀਆਂ ਲਿਖਤਾਂ ਨਾਲ ਆਪਣੀ ਫੋਟੋ ਤੇ ਪਤਾ ਵੀ ਭੇਜੋ।

No comments:

Post a Comment